IB 'ਚ ਬੰਪਰ ਅਸਾਮੀਆਂ ਲਈ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ
Saturday, Sep 06, 2025 - 05:13 PM (IST)

ਨੈਸ਼ਨਲ ਡੈਸਕ- ਇੰਟੈਲੀਜੈਂਸ ਬਿਊਰੋ (IB) 'ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਜੂਨੀਅਰ ਇੰਟੈਲੀਜੈਂਸ ਅਫਸਰ ਗ੍ਰੇਡ-II (ਟੈਕ)
ਕੁੱਲ ਪੋਸਟਾਂ
394
ਆਖ਼ਰੀ ਤਾਰੀਖ਼
ਉਮੀਦਵਾਰ 14 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਨੇ ਇੰਜੀਨੀਅਰਿੰਗ 'ਚ ਡਿਪਲੋਮਾ, ਬੀ.ਟੈਕ, ਬੀ.ਐਸ.ਸੀ, ਜਾਂ ਬੀਸੀਏ ਦੀ ਡਿਗਰੀ ਪੂਰੀ ਕੀਤੀ ਹੋਣੀ ਚਾਹੀਦੀ ਹੈ।
ਤਨਖਾਹ
₹25,500 – ₹81,100 ਪ੍ਰਤੀ ਮਹੀਨਾ (ਤਨਖਾਹ ਮੈਟ੍ਰਿਕਸ ਵਿੱਚ ਪੱਧਰ 4)
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।