ਸੀਮਾ ਸੁਰੱਖਿਆ ਬਲ ''ਚ ਨਿਕਲੀ ਭਰਤੀ, ਇਸ ਤਰੀਕ ਤੋਂ ਕਰੋ ਅਪਲਾਈ
Tuesday, Sep 02, 2025 - 01:57 PM (IST)

ਨੈਸ਼ਨਲ ਡੈਸਕ- ਸੀਮਾ ਸੁਰੱਖਿਆ ਬਲ (BSF) ਨੇ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਮਿਤੀ 24 ਅਗਸਤ ਸ਼ੁਰੂ ਹੋ ਚੁੱਕੀ ਹੈ । ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਹੈੱਡ ਕਾਂਸਟੇਬਲ (ਰੇਡੀਓ ਆਪਰੇਟਰ ਤੇ ਰੇਡੀਓ ਮਕੈਨਿਕ)
ਕੁੱਲ ਪੋਸਟਾਂ
1121
ਆਖ਼ਰੀ ਤਾਰੀਖ਼
ਉਮੀਦਵਾਰ 23 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਪੀਸੀਐਮ (60%) ਦੇ ਨਾਲ 12ਵੀਂ ਪਾਸ ਜਾਂ 10ਵੀਂ + ਆਈ.ਟੀ.ਆਈ. ਪਾਸ ਕੀਤੀ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।