ਰੇਲਵੇ ''ਚ ਨਿਕਲੀ ਭਰਤੀ, ਨੌਜਵਾਨਾਂ ਲਈ ਸੁਨਹਿਰੀ ਮੌਕਾ
Friday, Aug 29, 2025 - 05:35 PM (IST)

ਨੈਸ਼ਨਲ ਡੈਸਕ- ਰੇਲਵੇ ਭਰਤੀ ਬੋਰਡ ਨੇ RRB ਪੈਰਾ ਮੈਡੀਕਲ ਭਰਤੀ 2025 ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਨਰਸਿੰਗ ਸੁਪਰਡੈਂਟ, ਫਾਰਮਾਸਿਸਟ, ਲੈਬ ਅਸਿਸਟੈਂਟ, ਈਸੀਜੀ ਟੈਕਨੀਸ਼ੀਅਨ ਤੇ ਹੋਰ।
ਕੁੱਲ ਪੋਸਟਾਂ
434
ਆਖ਼ਰੀ ਤਾਰੀਖ਼
ਉਮੀਦਵਾਰ 8 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਲਈ ਵੱਖ-ਵੱਖ ਵਿੱਦਿਅਕ ਯੋਗਤਾ ਦਿੱਤੀ ਗਈ। ਉਸ ਲਈ ਹੇਠ ਨੋਟੀਫਿਕੇਸ਼ 'ਤੇ ਕਲਿੱਕ ਕਰਕੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰੋ।
ਤਨਖਾਹ
ਚੁਣੇ ਗਏ ਉਮੀਦਵਾਰਾਂ ਨੂੰ ₹21,700 – ₹44,900 (ਪੋਸਟ ਅਤੇ ਤਨਖਾਹ ਪੱਧਰ ਦੇ ਅਨੁਸਾਰ) ਤਨਖਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।