ਪੋਸਟ ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/02/2020 11:07:16 AM

ਨਵੀਂ ਦਿੱਲੀ—ਰਾਜਸਥਾਨ ਹਾਈ ਕੋਰਟ ਨੇ ਟ੍ਰਾਂਸਲੇਟਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 15

ਆਖਰੀ ਤਾਰੀਕ- 5 ਮਾਰਚ, 2020

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 40 ਸਾਲ ਤੱਕ

ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਲਈ 500 ਰੁਪਏ
ਐੱਸ.ਸੀ/ਐੱਸ.ਟੀ. ਲਈ 350 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਰਾਹੀ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://hcraj.nic.in/hcraj/ ਪੜ੍ਹੋ।


Iqbalkaur

Content Editor

Related News