ਰੇਲਵੇ ''ਚ ਨਿਕਲੀ ਭਰਤੀ ! 44,900 ਤੱਕ ਮਿਲੇਗੀ ਤਨਖਾਹ, ਜਾਣੋ ਕਿਵੇਂ ਕਰੀਏ ਅਪਲਾਈ

Monday, Jan 05, 2026 - 01:35 PM (IST)

ਰੇਲਵੇ ''ਚ ਨਿਕਲੀ ਭਰਤੀ ! 44,900 ਤੱਕ ਮਿਲੇਗੀ ਤਨਖਾਹ, ਜਾਣੋ ਕਿਵੇਂ ਕਰੀਏ ਅਪਲਾਈ

ਵੈੱਬ ਡੈਸਕ- ਰੇਲਵੇ ਭਰਤੀ ਬੋਰਡ ਨੇ ਆਈਸੋਲੇਟੇਡ ਕੈਟੇਗਰੀ ਲਈ 312 ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਰੇਲਵੇ 'ਚ ਚੀਫ਼ ਲਾਅ ਅਸਿਸਟੈਂਟ, ਜੂਨੀਅਰ ਟਰਾਂਸਲੇਟਰ, ਪਬਲਿਕ ਪ੍ਰੋਸੀਕਿਊਟਰ ਸਣੇ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਹੈ।

ਅਹੁਦਿਆਂ ਦਾ ਨਾਂ ਅਹੁਦੇ ਤਨਖਾਹ ਉਮਰ
ਚੀਫ਼ ਲਾਅ ਅਸਿਸਟੈਂਟ 22 44,900 18-40
ਪਬਲਿਕ ਪ੍ਰੋਸੀਕਿਊਟਰ 7 44,900 18-32
ਜੂਨੀਅਰ ਟਰਾਂਸਲੇਸ਼ਨ (ਹਿੰਦੀ) 202 35,400 18-33
ਸੀਨੀਅਰ ਪਬਲੀਸਿਟੀ ਇੰਸਪੈਕਟਰ 15 35,400 18-33
ਸਟਾਫ਼ ਐਂਟ ਵੈਲਫੇਅਰ ਇੰਸਪੈਕਟਰ 24 35,400 18-33
ਸਾਇੰਟਿਫਿਕ ਅਸਿਸਟੈਂਟ (ਟਰੇਨਿੰਗ) 2 35,400 18-35
ਲੈਬ ਅਸਿਸਟੈਂਡ ਗ੍ਰੇਡ-III (ਕੈਮਿਸਟ ਅਤੇ ਮੇਟਲਰਜਿਸਟ) 39 19,900 18-30
ਸਾਇੰਟੀਫਿਕੇ ਸੁਪਰਵਾਈਜ਼ਰ/ਏਰਗੋਨੋਮਿਕਸ ਐਂਡ ਟ੍ਰੇਨਿੰਗ 1 44,900 18-35
ਕੁੱਲ 312 ਅਹੁਦੇ   ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ।

ਆਖ਼ਰੀ ਤਾਰੀਖ਼

ਉਮੀਦਵਾਰ 31 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਇਸ ਭਰਤੀ 'ਚ ਸਾਰੇ ਅਹੁਦਿਆਂ ਲਈ ਵੱਖ-ਵੱਖ ਯੋਗਤਾ ਮੰਗੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News