54 ਸਾਲ ਬਾਅਦ ਭਾਰਤ ਦਾ ਰਾਸ਼ਟਰਪਤੀ ਜਾਵੇਗਾ ਈਥੋਪਿਆ

Friday, Sep 29, 2017 - 07:48 PM (IST)

54 ਸਾਲ ਬਾਅਦ ਭਾਰਤ ਦਾ ਰਾਸ਼ਟਰਪਤੀ ਜਾਵੇਗਾ ਈਥੋਪਿਆ

ਨਵੀਂ ਦਿੱਲੀ— ਦੇਸ਼ ਦੇ 14 ਵੇਂ ਅਤੇ ਉਤਰ ਪ੍ਰਦੇਸ਼ ਤੋਂ ਪਹਿਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਈਥੋਪਿਆ ਜਾਣਗੇ। ਇਸ ਦੌਰੇ ਦੀ ਖਾਸ ਗੱਲ ਇਹ ਹੈ ਕਿ ਪਿਛਲੇ 54 ਸਾਲਾਂ 'ਚ ਦੇਸ਼ ਦੇ ਕਿਸੇ ਵੀ ਰਾਸ਼ਟਰਪਤੀ ਨੇ ਈਥੋਪਿਆ ਦਾ ਦੌਰਾ ਨਹੀਂ ਕੀਤਾ ਹੈ। 
ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਕੋਵਿੰਦ 4 ਤੋਂ 6 ਅਕਤੂਬਰ ਦੌਰਾਨ ਈਥੋਪਿਆ ਦੇ ਦੌਰੇ 'ਤੇ ਰਹਿਣਗੇ। ਜੁਆਇੰਟ ਸੈਕੇਟਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਲੋਂ ਰਿਆਇਤ ਪਾਉਣ ਵਾਲੇ ਦੇਸ਼ਾਂ 'ਚ ਈਥੋਪਿਆ ਨੂੰ ਇਕ ਵਿਲੀਅਨ ਡਾਲਰ ਦੀ ਛੂਟ ਦਿੱਤੀ ਗਈ ਹੈ।
 


Related News