ਇਸ ਵਿਭਾਗ ''ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Wednesday, Mar 11, 2020 - 10:43 AM (IST)

ਇਸ ਵਿਭਾਗ ''ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ—ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ (Power Grid Corporation of India) ਨੇ ਐਗਜ਼ਿਵਕਿਊਟਿਵ ਟ੍ਰੇਨੀ (ਫਾਇਨਾਂਸ) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-  25

ਆਖਰੀ ਤਾਰੀਕ- 6 ਅਪ੍ਰੈਲ 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਚਾਰਟਡ ਅਕਾਊਟੈਂਸ਼ੀ (ਸੀ.ਏ) ਜਾਂ ਕਾਸਟ ਐਂਡ ਮੈਨੇਜਮੈਟ ਅਕਾਊਟੈਂਟ (ਸੀ.ਐੱਮ.ਏ) ਪਾਸ ਹੋਵੇ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਅਪਲਾਈ ਕਰਨ ਲਈ ਵੈੱਬਸਾਈਟ http://powergridindia.com/ ਪੜ੍ਹੋ।


author

Iqbalkaur

Content Editor

Related News