ਆਰਥਿਕ ਐਲਾਨਾਂ 'ਤੇ ਬੋਲੇ ਪੀ.ਐਮ. ਮੋਦੀ- MSMEs ਨੂੰ ਮਿਲੇਗੀ ਮਜ਼ਬੂਤੀ

05/13/2020 7:36:36 PM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਪੈਕੇਜ ਦੇ ਸ਼ੁਰੂਆਤੀ ਐਲਾਨ ਨੂੰ ਲੈ ਕੇ ਕਿਹਾ ਕਿ ਇਸ 'ਚ ਕਾਰੋਬਾਰੀਆਂ, ਵਿਸ਼ੇਸ਼ ਰੂਪ ਨਾਲ ਐਮ.ਐਸ.ਐਮ.ਈ. ਵੱਲੋਂ ਸਾਹਮਣਾ ਕੀਤੇ ਜਾ ਰਹੇ ਮੁੱਦਿਆਂ ਦੇ ਹੱਲ 'ਤ ਮਦਦ ਮਿਲੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਐਲਾਨ ਐਮ.ਐਸ.ਐਮ.ਈ. ਸੈਕਟਰ ਲਈ ਕਾਫੀ ਮਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਐਲਾਨ ਕੀਤੇ ਜਾਣ ਵਾਲੇ ਕਦਮ ਨਕਦੀ ਦੀ ਉਪਲਬੱਧਤਾ ਵਧਾਉਣਗੇ, ਕਾਰੋਬਾਰੀਆਂ ਨੂੰ ਸ਼ਕਤੀ ਪ੍ਰਦਾਨ ਕਰਨਗੇ ਅਤੇ ਉਨ੍ਹਾਂ ਦੀ ਮੁਕਾਬਲੇ ਦੀ ਯੋਗਤਾ ਨੂੰ ਵਧਾਉਣਗੇ।

PunjabKesari


Inder Prajapati

Content Editor

Related News