ਪੀ. ਐੱਮ. ਓ. ਦੀ ਵੈੱਬਸਾਈਟ 13 ਭਾਸ਼ਾਵਾਂ ''ਚ

01/02/2018 9:20:46 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੀ ਅਧਿਕਾਰਤ ਵੈੱਬਸਾਈਟ ਪੀ. ਐੱਮ. ਇੰਡੀਆ ਦੇ ਸੋਮਵਾਰ ਤੋਂ ਆਸਾਮੀ ਅਤੇ ਮਣੀਪੁਰੀ ਭਾਸ਼ਾ 'ਚ ਪੀ. ਐੱਮ. ਯੂ. ਸ਼ੁਰੂ ਹੋਣ ਦੇ ਨਾਲ ਹੀ ਹੁਣ ਇਹ 13 ਭਾਸ਼ਾਵਾਂ 'ਚ ਉਪਲੱਬਧ ਹੋ ਗਈ ਹੈ। ਉਕਤ 2 ਭਾਸ਼ਾਵਾਂ ਤੋਂ ਇਲਾਵਾ ਇਹ ਵੈੱਬਸਾਈਟ ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ, ਅੰਗਰੇਜ਼ੀ ਤੇ ਹਿੰਦੀ 'ਚ ਵੀ ਹੈ।


Related News