ਬਿਨਾਂ ਇੰਟਰਵਿਊ ਤੋਂ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

01/29/2020 11:03:16 AM

ਨਵੀਂ ਦਿੱਲੀ—ਨੈਸ਼ਨਲ ਇੰਸਟੀਚਿਊਟ ਆਫ ਇਮਯੂਨੋਜੀ ਦਿੱਲੀ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-24

ਆਖਰੀ ਤਾਰੀਕ- 17 ਫਰਵਰੀ 2020

ਅਹੁਦਿਆਂ ਦਾ ਵੇਰਵਾ-ਤਕਨੀਕੀ ਅਫਸਰ, ਟ੍ਰੇਡਮੈਨ, ਜੂਨੀਅਰ ਅਸਿਸਟੈਂਟ, ਮੈਨੇਜਮੈਂਟ ਅਸਿਸਟੈਂਟ, ਸਕਿੱਲ ਵਰਕ ਅਸਿਸਟੈਂਟ ਆਦਿ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮ.ਐੱਸ.ਸੀ, ਬੀ.ਐੱਸ.ਸੀ, ਆਈ.ਟੀ.ਆਈ. ਇੰਜੀਨੀਅਰਿੰਗ, ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 30 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.nii.res.in/ ਪੜ੍ਹੋ।


Iqbalkaur

Content Editor

Related News