ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ 80000 ਤਨਖਾਹ

04/29/2020 10:48:07 AM

ਨਵੀਂ ਦਿੱਲੀ-ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਂਸ਼ਨ ਤਕਨਾਲੋਜੀ (NIELIT) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 7

ਆਖਰੀ ਤਾਰੀਕ- 11 ਮਈ, 2020

ਅਹੁਦਿਆਂ ਦਾ ਵੇਰਵਾ- 
ਡਾਟਾ ਐਨਾਲਿਸਟ-2 
ਪ੍ਰੋਜੈਕਟ ਕਾਰਡੀਨੇਟਰ-5

ਤਨਖਾਹ- 
ਡਾਟਾ ਐਨਾਲਿਸਟ ਲਈ 80,000 ਰੁਪਏ ਪ੍ਰਤੀ ਮਹੀਨਾ
ਤਕਨੀਕੀ ਅਸਿਸਟੈਂਟ ਲਈ 75,000 ਰੁਪਏ ਪ੍ਰਤੀ ਮਹੀਨਾ

ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ M.tech/ME/B.tech ਡਿਗਰੀ ਪਾਸ ਕੀਤੀ ਹੋਵੇ। 

ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਵਰਗ ਲਈ 500 ਰੁਪਏ
ਐੱਸ.ਸੀ/ਐੱਸ.ਟੀ ਲਈ 250 ਰੁਪਏ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.nielit.gov.in/ ਪੜ੍ਹੋ।


Iqbalkaur

Content Editor

Related News