ਮਹਾਕੁੰਭ ਪਹੁੰਚੀ ਜੂਹੀ ਚਾਵਲਾ, ਸੰਗਮ ''ਚ ਲਗਾਈ ਡੁਬਕੀ
Wednesday, Feb 26, 2025 - 05:13 PM (IST)

ਪ੍ਰਯਾਗਰਾਜ- ਮਹਾਸ਼ਿਵਰਾਤਰੀ ਮੌਕੇ ਜੂਹੀ ਚਾਵਲਾ ਆਪਣੇ ਪਤੀ ਜੈ ਮੇਹਤਾ ਨਾਲ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ ਪਹੁੰਚੀ, ਜਿੱਥੇ ਉਨ੍ਹਾਂ ਨੇ ਸੰਗਮ 'ਚ ਡੁਬਕੀ ਲਗਾਈ। ਜੂਹੀ ਚਾਵਲਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਅਪਲੋਡ ਕੀਤਾ, ਜਿਸ 'ਚ ਉਨ੍ਹਾਂ ਦੀ ਆਸਥਾ ਦੀ ਯਾਤਰਾ ਦੀਆਂ ਸਾਰੀਆਂ ਤਸਵੀਰਾਂ ਸ਼ਾਮਲ ਸਨ।
ਇਹ ਵੀ ਪੜ੍ਹੋ : ਹੁਣ 2 ਵਾਰ ਹੋਵੇਗੀ 10ਵੀਂ ਜਮਾਤ ਦੀ ਪ੍ਰੀਖਿਆ!
ਇਸ 'ਚ ਜੂਹੀ ਘਾਟ 'ਤੇ ਜਾਂਦੇ ਹੋਏ, ਸੰਗਮ 'ਚ ਡੁਬਕੀ ਲਗਾਉਂਦੇ ਹੋਏ ਅਤੇ ਪ੍ਰਾਰਥਨਾ ਕਰਦੇ ਦਿਖਾਈ ਦਿੱਤੀ। ਵੀਡੀਓ 'ਚ ਜੂਹੀ ਚਾਵਲਾ ਨੇ ਕੈਪਸ਼ਨ 'ਚ ਲਿਖਿਆ,''ਆਸਥਾ, ਭਗਤੀ ਅਤੇ ਆਸ਼ੀਰਵਾਦ ਦੀ ਯਾਤਰਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8