ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ''ਤੇ 10ਵਜੇ ਤੱਕ ਹੋਈ ਇੰਨੀ ਫੀਸਦੀ ਵੋਟਿੰਗ
Tuesday, Apr 23, 2019 - 11:09 AM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ 16 ਸੂਬਿਆਂ ਅਤੇ ਕੇਦਰ ਸ਼ਾਸ਼ਿਤ ਪ੍ਰਦੇਸ਼ ਖੇਤਰਾਂ ਸਮੇਤ 116 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਨੇ ਸ਼ਾਤੀਪੂਰਨ ਅਤੇ ਨਿਰਪੱਖ ਵੋਟਾਂ ਯਕੀਨੀ ਬਣਾਉਣ ਲਈ ਸੁਰੱਖਿਆ ਵਿਵਸਥਾ ਦੇ ਸਖਤ ਇੰਤਜ਼ਾਮ ਕੀਤੇ ਹਨ। ਚੋਣ ਕਮਿਸ਼ਨ ਦੇ ਅੰਕੜਿਆ ਮੁਤਾਬਕ 10 ਵਜੇ ਤੱਕ ਇੰਨੀ ਫੀਸਦੀ ਵੋਟਿੰਗ ਹੋਈ।
| ਸੂਬੇ ਦਾਂ ਨਾਂ | ਵੋਟਿੰਗ |
| ਆਸਾਮ | 12.36 |
| ਬਿਹਾਰ | 12.64 |
| ਛੱਤੀਸਗੜ੍ਹ | 12.58 |
| ਗੋਆ | 11.70 |
| ਗੁਜਰਾਤ | 9.90 |
| ਜੰਮੂ ਅਤੇ ਕਸ਼ਮੀਰ | 1.59 |
| ਕਰਨਾਟਕ | 7.42 |
| ਮਹਾਰਾਸ਼ਟਰ | 6.40 |
| ਓਡੀਸ਼ਾ | 7.15 |
| ਤ੍ਰਿਪੁਰਾ | 5.83 |
| ਉੱਤਰ ਪ੍ਰਦੇਸ਼ | 10.36 |
| ਪੱਛਮੀ ਬੰਗਾਲ | 16.85 |
| ਦਾਦਰਾ ਐਂਡ ਨਗਰ ਹਵੇਲੀ | 10.59 |
| ਦਮਨ ਐਂਡ ਦੀਵ | 9.93 |
