ਇਸ ਵਿਭਾਗ ''ਚ ਨਿਕਲੀਆਂ 4000 ਤੋਂ ਵੱਧ ਅਹੁਦਿਆਂ ''ਤੇ ਨੌਕਰੀਆਂ, ਜਲਦੀ ਕਰੋ ਅਪਲਾਈ

05/30/2020 10:36:07 AM

ਨਵੀਂ ਦਿੱਲੀ-ਕਰਨਾਟਕ ਸਰਕਾਰ ਨੇ ਪੁਲਸ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 4014

ਆਖਰੀ ਤਾਰੀਕ- 22 ਜੂਨ, 2020

ਅਹੁਦਿਆਂ ਦਾ ਵੇਰਵਾ-
ਪੁਲਸ ਕਾਂਸਟੇਬਲ (ਸਿਵਲ)- 2565
ਪੁਲਸ ਕਾਂਸਟੇਬਲ (ਹਥਿਆਰਬੰਦ)- 1449

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।

ਤਨਖਾਹ- 21400 ਤੋਂ ਲੈ ਕੇ 42000 ਰੁਪਏ ਪ੍ਰਤੀ ਮਹੀਨਾ

ਉਮਰ ਸੀਮਾ- 19 ਤੋਂ 25 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਸਟੈਡਰਡ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ksp.gov.in/ ਪੜ੍ਹੋ।


Iqbalkaur

Content Editor

Related News