ਅੰਤਰਰਾਸ਼ਟਰੀ ਪੈਰਾ ਐਥਲੀਟ ਨੂੰ ਰੇਲਵੇ ਨੇ ਦਿੱਤੀ ਅਪਰ ਸੀਟ, ਪ੍ਰਭੂ ਨੇ ਦਿੱਤੇ ਜਾਂਚ ਦੇ ਹੁਕਮ

Sunday, Jun 11, 2017 - 09:51 PM (IST)

ਅੰਤਰਰਾਸ਼ਟਰੀ ਪੈਰਾ ਐਥਲੀਟ ਨੂੰ ਰੇਲਵੇ ਨੇ ਦਿੱਤੀ ਅਪਰ ਸੀਟ, ਪ੍ਰਭੂ ਨੇ ਦਿੱਤੇ ਜਾਂਚ ਦੇ ਹੁਕਮ

ਨਵੀਂ ਦਿੱਲੀ— ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਐਤਵਾਰ ਨੂੰ ਇਕ ਟਰੇਨ 'ਚ ਤਮਗਾ ਅਜੇਤੂ ਪੈਰਾ ਐਥਲੀਟ ਸੁਵਰਣਾ ਰਾਜ ਦੇ ਨਾਲ ਹੋਏ ਕਥਿਤ ਦੁਰਵਿਹਾਰ ਦੀ ਜਾਂਚ ਦੇ ਹੁਕਮ ਦਿੱਤੇ ਹਨ। ਖਬਰਾਂ ਦੇ ਅਨੁਸਾਰ, 'ਵੀਲ੍ਹਚੇਅਰ 'ਤੇ ਚਲਣ ਵਾਲੀ ਐਥਲੀਟ ਨੂੰ ਬੇਨਤੀ ਕਰਨ ਦੇ ਬਾਵਜੂਦ ਨਿਜ਼ਾਮੂਦੀਨ ਗਰੀਬ ਰਥ ਐਕਸਪ੍ਰੈੱਸ 'ਚ ਅਪਾਹਜ ਨੂੰ ਸੀਟ ਨਹੀਂ ਦਿੱਤੀ।

Related News