ਭਾਰਤੀਆਂ ਨੂੰ ਮੋਢੇ ਨਾਲ ਮੋਢਾ ਮਿਲਾ ਕੇ ਕਰਨੀ ਚਾਹੀਦੀ ਹੈ ਹਿੰਦੁਸਤਾਨ ਦੀ ਸੁਰੱਖਿਆ-ਸਾਬਕਾ ਪੀ.ਐੱਮ.
Friday, Jun 30, 2017 - 12:07 AM (IST)
ਨਵੀਂ ਦਿੱਲੀ— 'ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਮੋਢੇ ਨਾਲ ਮੋਢਾ ਮਿਲਾ ਕੇ ਹਿੰਦੁਸਤਾਨ ਦੀ ਸੁਰੱਖਿਆ ਕਰਨੀ ਚਾਹੀਦੀ ਹੈ।
ਈਦ ਸਮਾਰੋਹ 'ਚ ਬੋਲਦੇ ਹੋਏ ਸਾਬਕਾ ਪੀ.ਐੱਮ. ਨੇ ਕਿਹਾ ਕਿ ਸਾਡੇ ਕਾਨੂੰਨ ਅਤੇ ਸੰਵਿਧਾਨ ਨੇ ਸਾਨੂੰ ਜੋ ਸਬਕ ਦਿੱਤਾ ਹੈ ਉਸ ਦੇ ਮੁਤਾਬਕ ਅਜਿਹਾ ਮਾਹੌਲ ਪੈਦਾ ਹੋਵੇਂ ਜਿਸ ਨਾਲ ਸਾਰੇ ਭਾਈਚਾਰੇ ਗਲੇ ਮਿਲਣ। ਉਨ੍ਹਾਂ ਕਿਹਾ ਕਿ ਮਜ਼੍ਹਬ ਦੇ ਨਾਂ 'ਤੇ ਜੋ ਗਲਤ ਪ੍ਰਭਾਵ ਫੈਲਾਇਆ ਜਾ ਰਿਹਾ ਹੈ, ਮੈਨੂੰ ਅੱਲਾਮਾ ਇਕਬਾਲ ਦੀ ਇਕ ਨਜ਼ਮ ਯਾਦ ਆਉਂਦੀ ਹੈ, 'ਮਤਲਬ ਨਹੀਂ ਸਿਖਾਉਂਦਾ ਆਪਸ 'ਚ ਵੈਰ ਕਰਨਾ'।