Indian Oil ''ਚ ਨਿਕਲੀਆਂ ਭਰਤੀਆਂ ! ਜਾਣੋ ਉਮਰ ਹੱਦ ਤੇ ਹੋਰ ਵੇਰਵੇ

Sunday, Mar 15, 2026 - 01:54 PM (IST)

Indian Oil ''ਚ ਨਿਕਲੀਆਂ ਭਰਤੀਆਂ ! ਜਾਣੋ ਉਮਰ ਹੱਦ ਤੇ ਹੋਰ ਵੇਰਵੇ

ਵੈੱਬ ਡੈਸਕ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ 405 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਟਰੇਡ ਅਪ੍ਰੈਂਟਿਸ- 75 ਅਹੁਦੇ
ਟੈਕਨੀਸ਼ੀਅਨ ਅਪ੍ਰੈਂਟਿਸ- 120 ਅਹੁਦੇ
ਗਰੈਜੂਏਟ ਅਪ੍ਰੈਂਟਿਸ- 210 ਅਹੁਦੇ
ਕੁੱਲ 405 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਟਰੇਡ ਅਪ੍ਰੈਂਟਿਸ 

ਸੰਬੰਧਤ ਟਰੇਡ 'ਚ 2 ਸਾਲ ਦਾ ਨਿਯਮਿਤ ਆਈਟੀਆਈ ਸਰਟਿਫਕੇਟ। 

ਟੈਕਨੀਸ਼ੀਅਨ ਅਪ੍ਰੈਂਟਿਸ 

ਇੰਜੀਨੀਅਰਿੰਗ ਖੇਤਰ 'ਚ ਤਿੰਨ ਸਾਲ ਦਾ ਡਿਪਲੋਮਾ। 

ਗਰੈਜੂਏਟ ਅਪ੍ਰੈਂਟਿਸ 

ਘੱਟੋ-ਘੱਟ 50 ਫੀਸਦੀ (ਰਾਖਵਾਂਕਰਨ ਵਰਗ ਲਈ 45 ਫੀਸਦੀ) ਨਾਲ ਗਰੈਜੂਏਸ਼ਨ ਦੀ ਡਿਗਰੀ। 

ਆਖ਼ਰੀ ਤਾਰੀਖ਼

ਉਮੀਦਵਾਰ 26 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ। 

ਉਮਰ

ਉਮੀਦਵਾਰ ਦੀ 18 ਤੋਂ 24 ਸਾਲ ਤੈਅ ਕੀਤੀ ਗਈ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News