ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Tuesday, Sep 08, 2020 - 10:55 PM (IST)

ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

ਨਵੀਂ ਦਿੱਲੀ - ਦੇਸ਼ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ ਦੀ ਗਿਣਤੀ ਵੱਧਕੇ 43 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਸਬੰਧਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9:20 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ: 

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡੇਮਾਨ ਨਿਕੋਬਾਰ 3359  2997  50 
ਆਂਧਰਾ ਪ੍ਰਦੇਸ਼ 517094  415765  4560 
ਅਰੁਣਾਚਲ ਪ੍ਰਦੇਸ਼ 5180  3596  8
ਅਸਾਮ              128244  99073  370
ਬਿਹਾਰ              150694  134089  765 
ਚੰਡੀਗੜ੍ਹ          6372  3960  75
ਛੱਤੀਸਗੜ੍ਹ          47280  22177  395 
ਦਿੱਲੀ              197135  170140  4618 
ਗੋਆ              21638  16875  256 
ਗੁਜਰਾਤ          106966  87479  3136 
ਹਰਿਆਣਾ         81059  63315  854 
ਹਿਮਾਚਲ ਪ੍ਰਦੇਸ਼ 7704  5366  58 
ਜੰਮੂ-ਕਸ਼ਮੀਰ 45925  33251  815 
ਝਾਰਖੰਡ          52644  37550  484 
ਕਰਨਾਟਕ          412190  308573  6680 
ਕੇਰਲ              92515  68863  372 
ਲੱਦਾਖ              3064  2211  35 
ਮੱਧ ਪ੍ਰਦੇਸ਼ 77323  58509  1609 
ਮਹਾਰਾਸ਼ਟਰ       943772  672556  27407    
ਮਣੀਪੁਰ             7202  5484  39 
ਮੇਘਾਲਿਆ          3276  1716  17 
ਮਿਜ਼ੋਰਮ          1123  745   0
ਨਗਾਲੈਂਡ          4245  3728   10 
ਓਡਿਸ਼ਾ              131382  102185  569 
ਪੁੱਡੂਚੇਰੀ          17749  12581  337 
ਪੰਜਾਬ              67547  49327  1990 
ਰਾਜਸਥਾਨ          93257  75223  1158 
ਸਿੱਕਿਮ              1958  1419  7
ਤਾਮਿਲਨਾਡੂ          474940  416715  8012 
ਤੇਲੰਗਾਨਾ          145163  112587  906 
ਤ੍ਰਿਪੁਰਾ              16157  9342  152 
ਉਤਰਾਖੰਡ          26094  17473  360 
ਉੱਤਰ ਪ੍ਰਦੇਸ਼ 278473  211170   4047 
ਪੱਛਮੀ ਬੰਗਾਲ 186956  160025  3677 
ਕੁਲ              43,55,680  33,86,065  73,828 
ਵਾਧਾ 1,04,789  89,446  1532

ਇਸ ਲੜੀ 'ਚ ਮਹਾਰਾਸ਼ਟਰ ਤੋਂ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਨੂੰ ਜਾਰੀ ਅੰਕੜੇ ਇਕੱਠੇ ਦਿੱਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫਕੈਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 42,80,422 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 72,775 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 33,23,950 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।
 


author

Inder Prajapati

Content Editor

Related News