ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

9/18/2020 10:07:25 PM

ਨਵੀਂ ਦਿੱਲੀ - ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ 3604  3378  52
ਆਂਧਰਾ ਪ੍ਰਦੇਸ਼ 609558  519891  5244
ਅਰੁਣਾਚਲ ਪ੍ਰਦੇਸ਼ 6851  4967  13
ਅਸਾਮ              150349  121610  528
ਬਿਹਾਰ              165371  151400  859
ਚੰਡੀਗੜ੍ਹ          9506  6415  110
ਛੱਤੀਸਗੜ੍ਹ          77775  41111  628
ਦਿੱਲੀ              238828  201671  4907
ਗੋਆ              27379  21314  335
ਗੁਜਰਾਤ          120498  101101  3289
ਹਰਿਆਣਾ         106261  83878  1092
ਹਿਮਾਚਲ ਪ੍ਰਦੇਸ਼ 11363  6998  107
ਜੰਮੂ-ਕਸ਼ਮੀਰ 61041  39305  966
ਝਾਰਖੰਡ          67100    52807  590
ਕਰਨਾਟਕ          502982  394026  7808
ਕੇਰਲ              126381  90089  501
ਲੱਦਾਖ              3576  2558  47
ਮੱਧ ਪ੍ਰਦੇਸ਼ 100458  76952  1901
ਮਹਾਰਾਸ਼ਟਰ       1167496  834432  31791
ਮਣੀਪੁਰ             8607  6629  52
ਮੇਘਾਲਿਆ          4447  2437  34
ਮਿਜ਼ੋਰਮ          1534  973  0
ਨਗਾਲੈਂਡ          5357  4108  15
ਓਡਿਸ਼ਾ              171341  137567  682
ਪੁੱਡੂਚੇਰੀ          21913  16715  437
ਪੰਜਾਬ              92833  68463  2708
ਰਾਜਸਥਾਨ          110283  90700  1301
ਸਿੱਕਿਮ              2274  1789  19
ਤਾਮਿਲਨਾਡੂ          530908  475717  8685
ਤੇਲੰਗਾਨਾ          167046  135357  1016
ਤ੍ਰਿਪੁਰਾ              20972  13559  228
ਉਤਰਾਖੰਡ           38007  26095  464
ਉੱਤਰ ਪ੍ਰਦੇਸ਼ 342788  270094  4869
ਪੱਛਮੀ ਬੰਗਾਲ 218772  190021  4242
ਕੁਲ              5293459  4194127  85520
ਵਾਧਾ 91236  98910  1223

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 52,14,677 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 84,372 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 41,12,551 ਲੋਕ ਠੀਕ ਹੋ ਚੁੱਕੇ ਹਨ।


Inder Prajapati

Content Editor Inder Prajapati