ਕੋਰੋਨਾ ਸੰਕਟ: ਦੇਸ਼ ''ਚ 2 ਹਫਤੇ ਲਈ ਵਧਿਆ ਲਾਕਡਾਊਨ, 17 ਮਈ ਤੱਕ ਹੋਵੇਗਾ ਤੀਜਾ ਪੜਾਅ

Friday, May 01, 2020 - 06:34 PM (IST)

ਕੋਰੋਨਾ ਸੰਕਟ: ਦੇਸ਼ ''ਚ 2 ਹਫਤੇ ਲਈ ਵਧਿਆ ਲਾਕਡਾਊਨ, 17 ਮਈ ਤੱਕ ਹੋਵੇਗਾ ਤੀਜਾ ਪੜਾਅ

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਸੰਕਟ ਨੂੰ ਟਾਲਣ ਲਈ ਲਾਕਡਾਊਨ ਦਾ ਦੂਜਾ ਪੜਾਅ ਲਾਗੂ ਹੈ, ਜੋ ਕਿ 3 ਮਈ ਨੂੰ ਖਤਮ ਹੋਵੇਗਾ। ਉਥੇ ਹੀ, ਇਸ ਦੌਰਾਨ ਖਬਰ ਆ ਰਹੀ ਹੈ ਕਿ ਲਾਕਡਾਊਨ ਨੂੰ 2 ਹਫਤੇ ਲਈ ਵਧਾ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ 'ਚ ਲਾਕਡਾਊਨ ਨੂੰ ਵਧਾਇਆ ਜਾ ਰਿਹਾ ਹੈ। ਲਾਕਡਾਊਨ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਲਾਗੂ ਰਹੇਗਾ।

PunjabKesari


author

Inder Prajapati

Content Editor

Related News