8ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

05/28/2019 10:52:04 AM

ਨਵੀਂ ਦਿੱਲੀ—ਮਦਰਾਸ ਹਾਈ ਕੋਰਟ (Madras High Court) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 234

ਅਹੁਦਿਆਂ ਦਾ ਵੇਰਵਾ- ਕੋਰਟ 'ਚ ਗਾਰਡਨਰ, ਡਰਾਈਵਰ ਅਤੇ ਰੈਜੀਡੈਂਸ਼ੀਅਲ ਅਸਿਸਟੈਂਟ ਆਦਿ ਅਹੁਦੇ 

ਆਖਰੀ ਤਾਰੀਕ- 23 ਜੂਨ, 2019

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ 8ਵੀਂ ਪਾਸ ਕੀਤੀ ਹੋਵੇ।   

ਉਮਰ ਸੀਮਾ-18 ਤੋਂ 45 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://hcmadras.tn.nic.in/ ਪੜ੍ਹੋ।


Iqbalkaur

Content Editor

Related News