ਗਾਜ਼ੀਆਬਾਦ ਸਟੇਸ਼ਨ ''ਤੇ ਟਲਿਆ ਵੱਡਾ ਹਾਦਸਾ, ਕੈਫੀਅਤ ਐਕਸਪ੍ਰੈਸ ਦੇ ਹੋਏ ਦੋ ਹਿੱਸੇ

Tuesday, Feb 18, 2020 - 02:24 AM (IST)

ਗਾਜ਼ੀਆਬਾਦ ਸਟੇਸ਼ਨ ''ਤੇ ਟਲਿਆ ਵੱਡਾ ਹਾਦਸਾ, ਕੈਫੀਅਤ ਐਕਸਪ੍ਰੈਸ ਦੇ ਹੋਏ ਦੋ ਹਿੱਸੇ

ਨਵੀਂ ਦਿੱਲੀ — ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਟੱਲ ਗਿਆ। ਦਿੱਲੀ ਤੋਂ ਆਜ਼ਮਗੜ੍ਹ ਜਾਣ ਵਾਲੀ ਕੈਫੀਅਤ ਐਕਪ੍ਰੈਸ ਦੋ ਹਿੱਸਿਆਂ 'ਚ ਵੰਡ ਗਈ। ਹਾਲਾਂਕਿ ਇਸ 'ਚ ਕਿਸੇ ਦੇ ਜਾਨੀ ਨੁਕਾਸਨ ਦੀ ਕੋਈ ਖਬਰ ਨਹੀਂ ਹੈ। ਟਰੇਨ ਦੇ ਦੋ ਹਿੱਸੇ 'ਚ ਵੰਡਣ ਨਾਲ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਉਸ ਥਾਂ ਤੋਂ ਵੱਖ ਹੋਈਸ ਜਿਥੋਂ ਦੋ ਡੱਬੇ ਆਪਸ 'ਚ ਜੁੜਦੇ ਹਨ। ਟਰੇਨ ਦੇ ਦੋ ਹਿੱਸੇ 'ਚ ਵੰਡਦੇ ਹੀ ਸਟੇਸ਼ਨ 'ਤੇ ਭਾਜੜ ਮੱਚ ਗਈ। ਖੁਸ਼ਕੀਸਮਤੀ ਸੀ ਕਿ ਜਿਥੋਂ ਡੱਬੇ ਜੁੜਦੇ ਹਨ ਉਥੇ ਕੋਈ ਯਾਤਰੀ ਖੜ੍ਹਾ ਨਹੀਂ ਸੀ।


author

Inder Prajapati

Content Editor

Related News