ਅਚਾਰ ਬਣਾਉੁਣ ਦੇ ਕਾਰਖਾਨੇ ’ਚ ਵਾਪਰਆਿ ਦਰਦਨਾਕ ਹਾਦਸਾ

Monday, Sep 17, 2018 - 09:07 AM (IST)

ਅਚਾਰ ਬਣਾਉੁਣ ਦੇ ਕਾਰਖਾਨੇ ’ਚ ਵਾਪਰਆਿ ਦਰਦਨਾਕ ਹਾਦਸਾ

ਗਾਜ਼ੀਆਬਾਦ— ਟਰਾਨਕਾ ਸਟੀ ਥਾਣਾ ਇਲਾਕੇ ਦੀ ਦੌਲਤ ਨਗਰ ਕਾਲੋਨੀ ਦੇ ਇਕ ਘਰ ’ਚ ਚੱਲ ਰਹੇ ਅਚਾਰ ਬਣਾਉਣ ਵਾਲੇ ਕਾਰਖਾਨੇ ਵਚਿ ਟੈਂਕ ਦੀ ਸਫਾਈ ਦੌਰਾਨ ਸਾਹ ਘੁੱਟਣ ਨਾਲ ਦਿੱਲੀ ਨਵਾਸੀ ਪਤਾ-ਪੁੱਤਰ ਸਮੇਤ ੩ ਲੋਕਾਂ ਦੀ ਮੌਤ ਹੋ ਗਈ। ਪੁਲਸ ਫੋਰਸ ਨਾਲ ਮਲਿ ਕੇ ਐੱਨ. ਡੀ. ਆਰ. ਐੱਫ. ਟੀਮ ਨੇ ਸਖਤ ਮੁਸ਼ੱਕਤ ਤੋਂ ਬਾਅਦ ਤੰਿਨੋਂ ਲਾਸ਼ਾਂ ਟੈਂਕ ਵਚੋਂ ਕੱਢੀਆਂ। ਬਾਅਦ ਵਚਿ ਉਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਆਿ।


Related News