ਕੁਲਗਾਮ ''ਚ ਪੁਲਸ ਸਟੇਸ਼ਨ ''ਤੇ ਗ੍ਰਨੇਡ ਹਮਲਾ, 6 ਨਾਗਰਿਕ ਜ਼ਖਮੀ
Wednesday, Jan 30, 2019 - 02:16 PM (IST)

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ। ਇਸ ਵਿਸਫੋਟ 'ਚ 5 ਨਾਗਰਿਕ ਜ਼ਖਮੀ ਹੋ ਗਏ। ਇਹ ਹਮਲਾ ਧਮਾਲ ਹਾਂਜੀਪੋਰਾ ਪੁਲਸ ਸਟੇਸ਼ਨ 'ਤੇ ਕੀਤਾ ਗਿਆ।
#Visuals: Jammu and Kashmir: Terrorists lobbed a grenade towards a Police station in Kulgam, three civilians injured (visuals deferred by unspecified time) pic.twitter.com/45mfZLLfla
— ANI (@ANI) January 30, 2019
ਰਿਪੋਰਟ ਰਾਹੀਂ ਪਤਾ ਲੱਗਿਆ ਹੈ ਕਿ ਗ੍ਰਨੇਡ ਪੁਲਸ ਸਟੇਸ਼ਨ ਦੇ ਬਾਹਰ ਵਿਸਫੋਟ ਹੋਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।