ਮਹਾਰਾਸ਼ਟਰ : ਪੁਣੇ ''ਚ MIDC ਕੈਮੀਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ

08/15/2019 12:27:51 AM

ਪੁਣੇ — ਮਹਾਰਾਸ਼ਟਰ 'ਚ ਪੁਣੇ-ਸੋਲਪੁਰ ਹਾਈਵੇਅ ਨੇੜੇ ਪੁਣੇ ਜ਼ਿਲੇ ਦੇ ਡੌਂਡ ਇਲਾਕੇ ਤੇ ਕੁਰਕੁਮ ਐੱਮ.ਆਈ.ਡੀ.ਸੀ. 'ਚ ਇਕ ਕੈਮੀਕਲ ਫੈਕਟਰੀ 'ਚ ਬੁੱਧਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀ ਕੋਸ਼ਿ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਮੌਜੂਦ ਹਨ। ਅੱਗ ਕਾਰਨ 10 ਕਿਲੋਮੀਟਰ ਤਕ ਦਾ ਇਲਾਕਾ ਖਾਲੀ ਕਰਵਾਇਆ ਗਿਆ ਹੈ। ਹਾਲੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Inder Prajapati

Content Editor

Related News