ਇਸ ਵਿਭਾਗ ''ਚ ਨਿਕਲੀਆਂ 4,000 ਤੋਂ ਵੱਧ ਨੌਕਰੀਆਂ, ਜਲਦ ਕਰੋ ਅਪਲਾਈ

Thursday, Feb 14, 2019 - 10:34 AM (IST)

ਇਸ ਵਿਭਾਗ ''ਚ ਨਿਕਲੀਆਂ 4,000 ਤੋਂ ਵੱਧ ਨੌਕਰੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ-ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਨੇ ਅਸਿਸਟੈਂਟ, ਜੂਨੀਅਰ ਇੰਜੀਨੀਅਰ, ਟਾਈਪਿਸਟ ਅਤੇ ਸਟੈਨੋਗ੍ਰਾਫਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 4,103

ਆਖਰੀ ਤਾਰੀਕ- 25 ਮਾਰਚ 2019

ਤਨਖਾਹ- 9,300 ਤੋਂ 29,950 ਰੁਪਏ

ਉਮਰ ਸੀਮਾ- 25 ਤੋਂ 28 ਸਾਲ 

ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਲਈ 500 ਰੁਪਏ
ਐੱਸ. ਸੀ/ ਐੱਸ. ਟੀ/ ਪੀ. ਡਬਲਿਊ. ਡੀ. ਅਤੇ ਔਰਤਾਂ ਲਈ ਕੋਈ ਫੀਸ ਨਹੀਂ ਹੋਵੇਗੀ। 

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ  ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://fci.gov.in/ ਪੜ੍ਹੋ।


author

Iqbalkaur

Content Editor

Related News