12ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

09/14/2019 10:31:27 AM

ਨਵੀਂ ਦਿੱਲੀ—ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 224

ਆਖਰੀ ਤਾਰੀਕ- 15 ਅਕਤੂਬਰ, 2019

ਅਹੁਦਿਆਂ ਦਾ ਵੇਰਵਾ- ਸਟੈਨੋ, ਪ੍ਰਸ਼ਾਸਨਿਕ ਅਸਿਸਟੈਂਟ, ਫਾਇਰਮੈਨ ਅਤੇ ਕਈ ਹੋਰ ਅਹੁਦੇ

ਉਮਰ ਸੀਮਾ- 18 ਤੋਂ 27 ਸਾਲ ਤੱਕ 

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।

ਅਪਲਾਈ ਫੀਸ- 
ਸਾਧਾਰਨ ਅਤੇ ਓ. ਬੀ. ਸੀ. ਲਈ 100 ਰੁਪਏ
ਐੱਸ. ਸੀ, ਐੱਸ. ਟੀ ਲਈ ਕੋਈ ਫੀਸ ਨਹੀਂ ਹੋਵੇਗੀ।

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ ਅਤੇ ਫਿਜੀਕਲ ਫਿਟਨੈੱਸ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.drdo.gov.in/drdo/English/index.jsp?pg=homebody.jsp ਪੜ੍ਹੋ।


Iqbalkaur

Content Editor

Related News