10ਵੀਂ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Sunday, May 26, 2019 - 10:09 AM (IST)

ਨਵੀਂ ਦਿੱਲੀ—ਰੱਖਿਆ ਖੋਜ ਅਤੇ ਵਿਕਾਸ ਖੋਜ ਸੰਸਥਾ (ਡੀ. ਆਰ. ਡੀ. ਓ.) ਨੇ ਟੈਕਨੀਸ਼ੀਅਨ 'ਏ' ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-351
ਆਖਰੀ ਤਾਰੀਕ-26 ਜੂਨ 2019
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਆਈ. ਟੀ. ਆਈ. ਸਰਟੀਫਿਕੇਟ ਵੀ ਹੋਵੇ।
ਅਪਲਾਈ ਫੀਸ-
ਜਨਰਲ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 100 ਰੁਪਏ
ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ. ਉਮੀਦਵਾਰਾਂ ਲਈ ਕੋਈ ਫੀਸ ਨਹੀਂ ਹੋਵੇਗੀ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ (ਸੀ. ਬੀ. ਟੀ.) ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.drdo.gov.in/drdo/English/index.jsp?pg=homebody.jsp ਪੜ੍ਹੋ।