ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Sunday, Sep 06, 2020 - 10:37 PM (IST)

ਕੋਵਿਡ-19: ਭਾਰਤ ''ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

ਨਵੀਂ ਦਿੱਲੀ - ਦੇਸ਼ 'ਚ ਐਤਵਾਰ ਨੂੰ ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9:15 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:-

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡੇਮਾਨ ਨਿਕੋਬਾਰ 3292 2904  50
ਆਂਧਰਾ ਪ੍ਰਦੇਸ਼ 498125 394019 4417
ਅਰੁਣਾਚਲ ਪ੍ਰਦੇਸ਼ 4914 3381 8
ਅਸਾਮ              123392 95060 352
ਬਿਹਾਰ              147657 130300 754
ਚੰਡੀਗੜ੍ਹ          5763 3439 71
ਛੱਤੀਸਗੜ੍ਹ          43163 20487 356
ਦਿੱਲੀ              191449 165793 4567
ਗੋਆ              20829 15839 236
ਗੁਜਰਾਤ          104341 84758  3108
ਹਰਿਆਣਾ         76549 60052 806
ਹਿਮਾਚਲ ਪ੍ਰਦੇ 7112 5021 54
ਜੰਮੂ-ਕਸ਼ਮੀਰ 43557 32327 784
ਝਾਰਖੰਡ          49817 34330 462
ਕਰਨਾਟਕ          398551 292873 6393
ਕੇਰਲ              87841 64755 347
ਲੱਦਾਖ              2996 2127 35
ਮੱਧ ਪ੍ਰਦੇਸ਼ 73574 55887 1572
ਮਹਾਰਾਸ਼ਟਰ       907212 644400 26604
ਮਣੀਪੁਰ             7022 5164 38
ਮੇਘਾਲਿਆ          3005 1556 16
ਮਿਜ਼ੋਰਮ          1093 732 0
ਨਗਾਲੈਂਡ          4178 3501 10
ਓਡਿਸ਼ਾ              124031 96364 546
ਪੁੱਡੂਚੇਰੀ          17032 11632 314
ਪੰਜਾਬ              63473 45455 1862
ਰਾਜਸਥਾਨ          90089 72251 1130
ਸਿੱਕਿਮ              1901 1347 5
ਤਾਮਿਲਨਾਡੂ          463480 404186 7836
ਤੇਲੰਗਾਨਾ          140969 107530  886
ਤ੍ਰਿਪੁਰਾ              15130 8745 144
ਉਤਰਾਖੰਡ          24629 16573 341
ਉੱਤਰ ਪ੍ਰਦੇਸ਼ 266283 200738  3920
ਪੱਛਮੀ ਬੰਗਾਲ 180788 154008 3562
ਕੁਲ              41,93,237 32,37,534 71,586
ਵਾਧਾ 92,406  59,424 990

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 41,13,811 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 70,626 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 31,80,865 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।


author

Gurdeep Singh

Content Editor

Related News