ਭਾਰਤ ''ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਜਾਣੋ ਕਿਹੜੇ ਸੂਬੇ ''ਚ ਕਿੰਨੇ ਮਾਮਲੇ

Sunday, Sep 13, 2020 - 10:31 PM (IST)

ਨਵੀਂ ਦਿੱਲੀ - ਦੇਸ਼ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲੇ 48 ਲੱਖ ਤੋਂ ਜ਼ਿਆਦਾ ਹੋ ਗਏ। ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਰਾਤ 9:05 ਵਜੇ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:-

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ       
ਅੰਡੇਮਾਨ ਨਿਕੋਬਾਰ 3521 3202 51
ਆਂਧਰਾ ਪ੍ਰਦੇਸ਼ 567123 467139 4912
ਅਰੁਣਾਚਲ ਪ੍ਰਦੇਸ਼ 5961 4253 10
ਅਸਾਮ              140471 110882 453
ਬਿਹਾਰ              158389 143053 822
ਚੰਡੀਗੜ੍ਹ          7991 5170 90
ਛੱਤੀਸਗੜ੍ਹ          61763 27978 539
ਦਿੱਲੀ              218304 184748 4744
ਗੋਆ              24592 19129 290
ਗੁਜਰਾਤ          113662 94110 3213
ਹਰਿਆਣਾ         93641 72587 975
ਹਿਮਾਚਲ ਪ੍ਰਦੇਸ਼ 9353 5992 76
ਜੰਮੂ-ਕਸ਼ਮੀਰ 54096 35737 878
ਝਾਰਖੰਡ          60460 45074 542
ਕਰਨਾਟਕ          459445 352958 7265
ਕੇਰਲ              108278 77703 439
ਲੱਦਾਖ              3294 2414 39
ਮੱਧ ਪ੍ਰਦੇਸ਼ 88247 65998 1762
ਮਹਾਰਾਸ਼ਟਰ       1060308 740061 29531
ਮਣੀਪੁਰ             7875 6191 46
ਮੇਘਾਲਿਆ          3615 2020 25
ਮਿਜ਼ੋਰਮ          1414 823 0
ਨਗਾਲੈਂਡ          5083 3833 10
ਓਡਿਸ਼ਾ              150807 118642 626
ਪੁੱਡੂਚੇਰੀ          19821 14580 385
ਪੰਜਾਬ              79679 57536 2356
ਰਾਜਸਥਾਨ          101436 81436 1228
ਸਿੱਕਿਮ              2055 1503 13
ਤਾਮਿਲਨਾਡੂ          502759 447366 8381
ਤੇਲੰਗਾਨਾ          157096 124528 961
ਤ੍ਰਿਪੁਰਾ              18932 11132 194
ਉਤਰਾਖੰਡ           31973 21040 414
ਉੱਤਰ ਪ੍ਰਦੇਸ਼ 312036 239485 4429
ਪੱਛਮੀ ਬੰਗਾਲ 202708 175139 3945
ਕੁਲ              4836188 3763442 79644
ਵਾਧਾ 95371 74460 1153

ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 47,54,356 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 78,586 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 37,02,595 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।


Gurdeep Singh

Content Editor

Related News