ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਗ੍ਰੈਜੂਏਸ਼ਨ ਪਾਸ ਕਰ ਸਕਦੇ ਹਨ ਅਪਲਾਈ

05/08/2020 10:38:58 AM

ਨਵੀਂ ਦਿੱਲੀ-ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜੀਨੀਅਰਿੰਗ ਅਤੇ ਤਕਨਾਲੋਜੀ (CIPET) ਨੇ ਤਕਨੀਕੀ ਅਤੇ ਗੈਰ ਤਕਨੀਕੀ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 57

ਆਖਰੀ ਤਾਰੀਕ- 29 ਮਈ, 2020

ਅਹੁਦਿਆਂ ਦਾ ਵੇਰਵਾ- ਸੀਨੀਅਰ ਅਫਸਰ, ਤਕਨੀਕੀ ਅਫਸਰ, ਅਸਿਸਟੈਂਟ ਅਫਸਰ, ਅਸਿਸਟੈਂਟ ਤਕਨੀਕੀ ਅਫਸਰ ਆਦਿ।

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ (BE/B.tech/MBA/ME/M.tech) ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 32 ਤੋਂ 40 ਸਾਲ ਤੱਕ

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.cipet.gov.in/ ਪੜ੍ਹੋ।


Iqbalkaur

Content Editor

Related News