ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

4/4/2020 10:35:57 AM

ਨਵੀਂ ਦਿੱਲੀ-ਬਿਹਾਰ ਤਕਨੀਕੀ ਸਰਵਿਸ ਕਮਿਸ਼ਨ (BTSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ- 212

ਆਖਰੀ ਤਾਰੀਕ- 15 ਅਪ੍ਰੈਲ, 2020

ਅਹੁਦਿਆਂ ਦਾ ਵੇਰਵ- ਫੂਟ ਸੇਫਟੀ ਅਫਸਰ, ਫਿਜ਼ੀਓਥੈਰੇਪਿਸਟ, ਆਕੂਪੈਸ਼ਨਲ ਥੈਰੇਪਿਸਟ ਆਦਿ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਹੁਦੇ ਮੁਤਾਬਕ ਗ੍ਰੈਜੂਏਸ਼ਨ ਸਿੱਖਿਆ ਪ੍ਰਾਪਤ ਕੀਤੀ ਹੋਵੇ, ਜਿਵੇਂ ਕਿ ਫਿਜ਼ੀਓਥੈਰੇਪਿਸਟ ਅਹੁਦਿਆਂ ਲਈ ਉਮੀਦਵਾਰ ਨੇ ਫਿਜ਼ੀਓਥੈਰੇਪਿਸਟ 'ਚ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 21 ਤੋਂ 40 ਸਾਲ ਤੱਕ

ਅਪਲਾਈ ਫੀਸ- 
ਸਾਧਾਰਨ ਅਤੇ ਓ.ਬੀ.ਸੀ ਵਰਗ ਲਈ 200 ਰੁਪਏ
ਐੱਸ.ਟੀ, ਐੱਸ.ਸੀ ਲਈ 50 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਈ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://pariksha.nic.in/(S(si52kampkbcj2kmyntddyafw))/Agencies.aspx?KZhCrm9B4QPkl0gO2rAMuw== ਪੜ੍ਹੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Edited By Iqbalkaur