BSNL ਦਾ 60 ਦਿਨਾਂ ਵਾਲਾ ਸਸਤਾ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ ਮਿਲੇਗਾ 1GB ਡਾਟਾ

Friday, Oct 04, 2024 - 05:27 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ BSNL ਦਾ ਸਿਮ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਕੰਪਨੀ ਕਈ ਖਾਸ ਪਲਾਨ ਪੇਸ਼ ਕਰਦੀ ਹੈ। ਹਾਲ ਹੀ 'ਚ ਕੰਪਨੀ ਨੇ ਉਨ੍ਹਾਂ ਗਾਹਕਾਂ ਲਈ ਇਕ ਕਿਫਾਇਤੀ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਨ੍ਹਾਂ ਨੂੰ ਘੱਟ ਕੀਮਤ 'ਚ ਲੰਬੀ ਮਿਆਦ ਵਾਲਾ ਪਲਾਨ ਚਾਹੀਦਾ ਹੈ। ਇਸ ਪਲਾਨ 'ਚ ਪੂਰੇ ਦੋ ਮਹੀਨਿਆਂ ਦੀ ਮਿਆਦ ਮਿਲਦੀ ਹੈ, ਨਾਲ ਹੀ ਦੂਜੇ ਫਾਇਦੀ ਵੀ ਮਿਲਦੇ ਹਨ। 

60 ਦਿਨਾਂ ਦੀ ਮਿਆਦ ਵਾਲਾ ਪਲਾਨ

BSNL ਦੇ ਇਸ ਪਲਾਨ 'ਚ 60 ਦਿਨਾਂ ਦੀ ਮਿਆਦ ਮਿਲਦੀ ਹੈ। ਗਾਹਕਾਂ ਨੂੰ ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ 100 SMS ਮੁਫ਼ਤ ਕਰਨ ਦੀ ਸਹੂਲਤ ਮਿਲਦੀ ਹੈ। ਜੇਕਰ 1 ਜੀ.ਬੀ. ਡਾਟਾ ਖਤਮ ਹੋ ਜਾਂਦਾ ਹੈ ਕਿ ਤਾਂ ਉਸ ਤੋਂ ਬਾਅਦ ਇੰਟਰਨੈੱਟ ਸਪੀਡ 40Kbps ਰਹਿ ਜਾਂਦੀ ਹੈ। ਇਸ ਪਲਾਨ ਦੀ ਕੀਮਤ ਸਿਰਫ 345 ਰੁਪਏ ਹੈ। ਕਿਫਾਇਤੀ ਪਲਾਨ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਮਿਲਦੀ ਹੈ। 


Rakesh

Content Editor

Related News