ਸੰਬਿਤ ਪਾਤਰਾ ਨੂੰ ਮਿਲੀ ਹਸਪਤਾਲ ''ਚੋਂ ਛੁੱਟੀ

Tuesday, Jun 09, 2020 - 09:03 PM (IST)

ਸੰਬਿਤ ਪਾਤਰਾ ਨੂੰ ਮਿਲੀ ਹਸਪਤਾਲ ''ਚੋਂ ਛੁੱਟੀ

ਗੁਰੂਗ੍ਰਾਮ (ਵਾਰਤਾ): ਕੋਰੋਨਾ ਵਾਇਰਸ ਦੇ ਲੱਛਣਾਂ ਦੇ ਕਾਰਣ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ 28 ਮਈ ਤੋਂ ਦਾਖਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਸੰਬਿਤ ਪਾਤਰਾ ਨੂੰ ਅੱਜ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ। ਪਾਤਰਾ ਨੇ ਸਵੇਰੇ ਆਪਣੇ ਟਵਿੱਟਰ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਤੁਹਾਡੇ ਸਾਰਿਆਂ ਦੇ ਆਸ਼ਿਰਵਾਦ ਤੇ ਪ੍ਰਾਰਥਨਾ ਦੇ ਬਲ ਨਾਲ ਮੈਂ ਸਿਹਤਮੰਦ ਹੋ ਕੇ ਘਰ ਪਰਤਿਆ ਹਾਂ।


author

Baljit Singh

Content Editor

Related News