ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਕੀਤੀ ਜਾਰੀ, ਦੇਖੋ List

Wednesday, Sep 11, 2024 - 11:01 PM (IST)

ਨੈਸ਼ਨਲ ਡੈਸਕ - ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਆਪਣੀ ਇਸ ਸੂਚੀ ਵਿੱਚ ਭਾਜਪਾ ਨੇ 3 ਉਮੀਦਵਾਰ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੂਚੀ ਅਨੁਸਾਰ ਸਿਰਸਾ ਤੋਂ ਰੋਹਤਾਸ਼ ਜਾਂਗੜਾ ਨੂੰ ਟਿਕਟ ਦਿੱਤੀ ਹੈ। ਉਥੇ ਹੀ ਮਹੇਂਦਰਗੜ੍ਹ ਤੋਂ ਕੰਵਰ ਸਿੰਘ ਯਾਦਵ ਅਤੇ ਫਰੀਦਾਬਾਦ ਐਨ.ਆਈ.ਟੀ. ਤੋਂ ਸਤੀਸ਼ ਫਾਗਨਾ ਨੂੰ ਉਮੀਦਵਾਰ ਚੁਣਿਆ ਗਿਆ ਹੈ।

PunjabKesari


Inder Prajapati

Content Editor

Related News