ਚਾਲਾਨ 'ਤੇ ਨਵਾਂ ਗਿਆਨ! ਬੀਜੇਪੀ ਦੇ ਡਿਪਟੀ ਸੀ.ਐੱਮ. ਬੋਲੇ- ਚੰਗੀਆਂ ਸੜਕਾਂ ਹਾਦਸਿਆਂ ਦਾ ਕਾਰਨ
Wednesday, Sep 11, 2019 - 07:17 PM (IST)
ਬੈਂਗਲੁਰੂ— ਕਰਨਾਟਕ ਦੇ ਉਪ ਮੁੱਖ ਮੰਤਰੀ ਗੋਵਿੰਦ ਐੱਮ. ਕਰਜੋਲ ਦਾ ਕਹਿਣਾ ਹੈ ਕਿ ਖਰਾਬ ਸੜਕਾਂ ਹਾਦਸਿਆਂ ਦਾ ਕਾਰਨ ਨਹੀਂ ਬਣਦੀਆਂ ਸਗੋਂ ਸਹੀ ਅਤੇ ਸੁਰੱਖਿਅਤ ਸੜਕਾਂ ਕਾਰਨ ਹਾਦਸੇ ਹੁੰਦੇ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕ 120-160 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾਉਂਦੇ ਹਨ। ਜ਼ਿਆਦਾਤਰ ਹਾਦਸੇ ਹਾਈਵੇਅ 'ਤੇ ਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਨਵੇਂ ਮੋਟਰ ਵਹੀਕਲ ਐਕਟ ਨੂੰ ਲੈ ਕੇ ਕਿਹਾ ਕਿ ਉਹ ਜ਼ਿਆਦਾ ਜੁਰਮਾਨਾ ਰਾਸ਼ੀ ਦਾ ਸਮਰਥਨ ਨਹੀਂ ਕਰਦੇ ਹਨ। ਸੂਬਾ ਮੰਤਰੀ ਮੰਡਲ ਜੁਰਮਾਨਾ ਰਾਸ਼ੀ 'ਤੇ ਚਰਚਾ ਕਰੇਗਾ।
Related News
ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ..
