ਭ੍ਰਿਸ਼ਟਾਚਾਰ ਖਿਲਾਫ ਸੀ.ਬੀ.ਡੀ.ਟੀ. ਦੀ ਵੱਡੀ ਕਾਰਵਾਈ, 15 ਨੌਕਰਸ਼ਾਹਾਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ

Friday, Sep 27, 2019 - 05:52 PM (IST)

ਭ੍ਰਿਸ਼ਟਾਚਾਰ ਖਿਲਾਫ ਸੀ.ਬੀ.ਡੀ.ਟੀ. ਦੀ ਵੱਡੀ ਕਾਰਵਾਈ, 15 ਨੌਕਰਸ਼ਾਹਾਂ ਨੂੰ ਜ਼ਬਰਦਸਤੀ ਕੀਤਾ ਰਿਟਾਇਰ

ਨਵੀਂ ਦਿੱਲੀ— ਸੀ.ਬੀ.ਡੀ.ਟੀ. ਨੇ ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ 'ਚ ਵੱਡੀ ਕਾਰਵਾਈ ਕੀਤੀ ਹੈ। ਸੀ.ਬੀ.ਡੀ.ਟੀ. ਨੇ 15 ਅਧਿਕਾਰੀਆਂ ਨੂੰ ਜ਼ਬਰਦਸਤੀ ਰਿਟਾਇਰਮੈਂਟ ਦੇ ਦਿੱਤਾ ਹੈ। ਕੇਂਦਰ ਦੀ ਮੋਦੀ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਵੱਡੇ ਕਦਮ ਚੁੱਕ ਰਹੀ ਹੈ। ਇਸ਼ ਤੋਂ ਪਹਿਲਾਂ ਵੀ ਸੀ.ਬੀ.ਡੀ.ਟੀ. ਨੇ ਕਈ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ 'ਚ ਰਿਟਾਇਰ ਕਰ ਚੁੱਕੀ ਹੈ।

author

Inder Prajapati

Content Editor

Related News