ਆਸ਼ੀਸ਼ ਕੁਮਾਰ ਸਾਹਾ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ

Sunday, Jun 18, 2023 - 05:09 AM (IST)

ਆਸ਼ੀਸ਼ ਕੁਮਾਰ ਸਾਹਾ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ

ਨਵੀਂ ਦਿੱਲੀ (ਭਾਸ਼ਾ): ਕਾਂਗਰਸ ਨੇ ਤ੍ਰਿਪੁਰਾ ਦੇ ਆਪਣੇ ਸੀਨੀਅਰ ਆਗੂ ਆਸ਼ੀਸ਼ ਕੁਮਾਰ ਸਾਹਾ ਨੂੰ ਸ਼ਨੀਵਾਰ ਨੂੰ ਪਾਰਟੀ ਦੀ ਪ੍ਰਦੇਸ਼ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਸਾਬਕਾ ਵਿਧਾਇਕ ਸਾਹਾ ਨੂੰ ਤ੍ਰਿਪੁਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ 'ਚ ਵਸਣ ਲਈ 71 ਲੱਖ ਰੁਪਏ ਦੇਵੇਗੀ ਸਰਕਾਰ, ਜਾਣੋ ਕੀ ਹੈ ਪੂਰੀ ਯੋਜਨਾ

ਸਾਹਾ ਨੇ ਵੀਰਜੀਤ ਸਿਨਹਾ ਦੀ ਜਗ੍ਹਾ ਲਈ ਹੈ। ਇਸ ਸਾਲ ਦੀ ਸ਼ੁਰੂਆਤਵਿਚ ਹੋਈਆਂ ਤ੍ਰਿਪੁਰਾ ਵਿਧਾਨਸਭਾ ਚੋਣਾਂ ਵਿਚ  ਕਾਂਗਰਸ ਨੇ ਮਾਕਪਾ ਦੇ ਨਾਲ ਗੱਠਜੋੜ ਕਰ ਚੋਣ ਲੜੀ ਸੀ। ਉਸ ਨੂੰ 60 ਮੈਂਬਰੀ ਵਿਧਾਨ ਸਭਾ ਵਿਚ ਸਿਰਫ਼ 3 ਸੀਟਾਂ ਮਿਲੀਆਂ ਸਨ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News