ਕਾਂਗਰਸ ਨੇ ਜਾਰੀ ਕੀਤੀ ਇਕ ਹੋਰ ਸੂਚੀ, ਜੋਧਪੁਰ ਤੋਂ ਅਸ਼ੋਕ ਗਹਲੋਤ ਦੇ ਬੇਟੇ ਨੂੰ ਟਿਕਟ
Thursday, Mar 28, 2019 - 11:41 PM (IST)

ਨਵੀਂ ਦਿੱਲੀ— ਕਾਂਗਰਸ ਨੇ ਵੀਰਵਾਰ ਦੇਰ ਰਾਤ ਲੋਕ ਸਭਾ ਚੋਣ ਲਈ 31 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਰਾਜਸਥਾਨ ਤੋਂ 18, ਉੱਤਰ ਪ੍ਰਦੇਸ਼ ਤੋਂ 6, ਗੁਜਾਤ ਤੋਂ 6 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਰਾਜਸਥਾਨ ਤੋਂ ਜੋਧਪੁਰ ਤੋਂ ਮੁੱਖ ਮੰਤਰੀ ਅਸ਼ੋਕ ਗਹਲੋਤ ਦੇ ਬੇਟੇ ਨੂੰ ਉਮੀਦਵਾਰ ਬਣਾਇਆ ਹੈ।
Congress releases list of 31 candidates (19 Rajasthan, 6 each for Gujarat & Uttar Pradesh) for the upcoming #LokSabhaElections2019 pic.twitter.com/ZX4u3GUt3V
— ANI (@ANI) March 28, 2019