ਏਅਰਪੋਰਟ ’ਤੇ ਯਾਤਰੀ ਪਾਸੋਂ 95 ਲੱਖ ਦੀ ਜਿਊਲਰੀ ਬਰਾਮਦ, ਅਧਿਕਾਰੀ ਵੀ ਰਹਿ ਗਏ ਹੈਰਾਨ
Wednesday, Oct 01, 2025 - 11:07 AM (IST)

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਪਾਸੋਂ 865 ਗ੍ਰਾਮ ਸੋਨੇ ਦੀ ਜਿਊਲਰੀ ਬਰਾਮਦ ਕੀਤੀ ਹੈ।
ਬਰਾਮਦ ਜਿਊਲਰੀ ਦੀ ਕੀਮਤ 95 ਲੱਖ ਰੁਪਏ ਦੱਸੀ ਗਈ ਹੈ। ਯਾਤਰੀ ਇੰਫਾਲ ਤੋਂ ਇੰਡੀਗੋ ਦੀ ਫਲਾਈਟ ਰਾਹੀਂ ਦਿੱਲੀ ਏਅਰਪੋਰਟ ’ਤੇ ਪਹੁੰਚਿਆ ਸੀ। ਬਰਾਮਦ ਜਿਊਲਰੀ ਉਸ ਨੇ ਬੈਗ ਵਿਚ ਲੁਕੋਈ ਹੋਈ ਸੀ।
ਇਹ ਵੀ ਪੜ੍ਹੋ- ਸ਼ਟਡਾਊਨ ਹੋ ਗਈ ਅਮਰੀਕੀ ਸਰਕਾਰ ! 6 ਸਾਲਾਂ 'ਚ ਪਹਿਲੀ ਵਾਰ ਹੋਇਆ ਅਜਿਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e