UP ''ਚ ਪੁਲਸ ਮੁਖੀਆਂ ਸਮੇਤ 22 ਆਈ. ਪੀ. ਐੱਸ. ਅਫਸਰਾਂ ਦਾ ਤਬਾਦਲਾ

Tuesday, Jul 02, 2019 - 01:59 PM (IST)

UP ''ਚ ਪੁਲਸ ਮੁਖੀਆਂ ਸਮੇਤ 22 ਆਈ. ਪੀ. ਐੱਸ. ਅਫਸਰਾਂ ਦਾ ਤਬਾਦਲਾ

ਲਖਨਊ—ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੀ ਪੁਲਸ ਵਿਵਸਥਾ 'ਚ ਭਾਰੀ ਬਦਲਾਅ ਕੀਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਸੋਮਵਾਰ ਦੇਰ ਰਾਤ ਕਈ ਜ਼ਿਲਿਆਂ ਦੇ ਪੁਲਸ ਮੁਖੀ ਸਮੇਤ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਦੱਸ ਦੇਈਏ ਕਿ ਇਸ ਤਬਾਦਲਾ ਲਿਸਟ 'ਚ 6 ਜ਼ਿਲਿਆਂ ਦੇ ਪੁਲਸ ਮੁਖੀਆਂ ਸਮੇਤ 22 ਆਈ. ਪੀ. ਐੱਸ. ਅਫਸਰ ਸ਼ਾਮਲ ਹਨ।

PunjabKesari

 


author

Iqbalkaur

Content Editor

Related News