ਸ਼੍ਰੀਨਗਰ ''ਚ TRF ਦੇ 2 ਅੱਤਵਾਦੀ ਕਾਬੂ, ਪਿਸਤੌਲ, ਗ੍ਰਨੇਡ ਸਣੇ ਹੋਰ ਅਸਲਾ ਬਰਾਮਦ

02/18/2023 3:31:04 AM

ਸ਼੍ਰੀਨਗਰ (ਭਾਸ਼ਾ): ਸ਼ੁੱਕਰਵਾਰ ਨੂੰ ਲਸ਼ਕਰ-ਏ-ਤਇਬਾ ਨਾਲ ਜੁੜੇ ਅੱਤਵਾਦੀ ਸੰਗਠਨ ਦਿ ਰੈਜ਼ਿਡੈਂਟਸ ਫਰੰਟ (ਟੀ.ਆਰ.ਐੱਫ.) ਦੇ ਦੋ ਅੱਤਵਾਦੀਆਂ ਨੂੰ ਸ਼੍ਰੀਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - SSC ਘਪਲਾ: CBI ਨੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਸਕੂਲਾਂ 'ਚ ਰੋਜ਼ਗਾਰ ਦਵਾਉਣ ਲਈ ਲੈਂਦੇ ਸੀ ਪੈਸੇ

PunjabKesari

ਸ਼੍ਰੀਨਗਰ ਪੁਲਸ ਨੇ ਟਵੀਟ ਕੀਤਾ, "ਸ਼੍ਰੀਨਗਰ ਪੁਲਸ ਨੇ ਟੀ.ਆਰ.ਐੱਫ. ਦੇ 2 ਅੱਤਵਾਦੀਆਂ ਜੁਬੈਰ ਗੁੱਲ ਅਤੇ ਮੁਹੰਮਦ ਹਮਜ਼ਾ ਵਲੀ ਨੂੰ ਗ੍ਰਿਫ਼ਤਾਰ ਕੀਤਾ ਹੈ।" ਉਨ੍ਹਾਂ ਦੱਸਿਆ ਕਿ ਇਹ ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ, "ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਗ੍ਰਨੇਡ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News