ਬਹੁਤੇ ਆਏ ਜਿੰਦਗੀ ਵਿਚ
Saturday, Mar 24, 2018 - 05:03 PM (IST)

ਬਹੁਤੇ ਆਏ ਜਿੰਦਗੀ ਵਿਚ
ਟਿਕਿਆ ਨਾ ਕੋਈ
ਪਿਆਰ ਮੇਰੇ ਦਾ ਮੁੱਲ ਦੇਖਕੇ
ਵਿਕਿਆ ਨਾ ਕੋਈ
ਇਸ ਮੰਡੀ ਵਿਚ ਬੈਠਾ ਹਾਂ ਮੈਂ
ਬਹੁਤੀ ਦੇਰ ਤੋਂ ਆਕੇ
ਕਿਸੇ ਨਾ ਦੇਖਿਆ ਮੂਲ ਮੇਰਾ
ਅੱਖਾਂ ਦੇ ਵਿਚ ਅੱਖ ਪਾ ਕੇ
ਕਿਉਂ ਧੋਖੇ ਵਾਲਾ ਸਬਕ ਸੁਰਿਦਰ
ਸਿਖਿਆ ਨਾ ਕੋਈ
ਬਹੁਤੇ ਆਏ ਜਿੰਦਗੀ ਵਿਚ
ਟਿਕਿਆ ਨਾ ਕੋਈ
ਪਿਆਰ ਮੇਰੇ ਦਾ ਮੁੱਲ ਦੇਖਕੇ
ਵਿਕਿਆ ਨਾ ਕੋਈ
ਸੁਰਿਦਰ ਮਾਣੂਕੇ ਗਿਲ
8872321000