ਸੁਖਬੀਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ 58 ਮੀਤ ਪ੍ਰਧਾਨਾਂ ਦਾ ਐਲਾਨ

02/08/2019 12:47:01 AM

ਚੰਡੀਗਡ਼੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵਾਧਾ ਕਰਦਿਆਂ ਅੱਜ ਪਾਰਟੀ ਦੇ 58 ਮੀਤ ਪ੍ਰਧਾਨਾਂ ਦੀ ਸੂੁਚੀ ਜਾਰੀ ਕਰ ਦਿੱਤੀ। 
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੁੂਚੀ ਅਨੁਸਾਰ ਮੀਤ ਪ੍ਰਧਾਨਾਂ ਦੀ ਸੂਚੀ ’ਚ ਪਰਮਜੀਤ ਕੌਰ ਗੁਲਸ਼ਨ ਸਾਬਕਾ ਐੱਮ.ਪੀ, ਚੌਧਰੀ ਨੰਦ ਲਾਲ, ਸਰੂਪ ਚੰਦ ਸਿੰਗਲਾ, ਸਰਬਜੀਤ ਸਿੰਘ ਮੱਕਡ਼ , ਜਸਜੀਤ ਸਿੰਘ ਬੰਨੀ (ਚਾਰੇ ਸਾਬਕਾ ਵਿਧਾਇਕ), ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ (ਦੋਵੇਂ ਵਿਧਾਇਕ), ਬਲਕੌਰ ਸਿੰਘ ਕਾਲਿਆਂਵਾਲੀ (ਐੱਮ. ਐੱਲ. ਏ. ਹਰਿਆਣਾ), ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਲਖਬੀਰ ਸਿੰਘ ਅਰਾਈਆਂਵਾਲਾ, ਸੁਖਦੇਵ ਸਿੰਘ ਗੋਬਿੰਦਗਡ਼੍ਹ ਹਰਿਆਣਾ, ਬਾਵਾ ਸਿੰਘ ਆਡ਼੍ਹਤੀ, ਤਜਿੰਦਰ ਸਿੰਘ ਮਿੱਡੂਖੇਡ਼ਾ, ਗੁਰਬਚਨ ਸਿੰਘ ਸਮਾਲਸਰ, ਸੁਰਿੰਦਰਪਾਲ ਸਿੰਘ ਸਿਬੀਆ, ਭਗਵਾਨ ਦਾਸ ਜੁਨੇਜਾ, ਰਾਮ ਸਿੰਘ ਮਲੋਟ, ਹਰਭਜਨ ਸਿੰਘ ਡੰਗ, ਰਜਿੰਦਰ ਸਿੰਘ ਕਾਂਝਲਾ, ਸੁਖਵੰਤ ਸਿੰਘ ਸਰਾਓਂ, ਦਰਬਾਰਾ ਸਿੰਘ ਗੁਰੂ, ਪਰਮਜੀਤ ਸਿੰਘ ਸਿੱਧਵਾਂ, ਗੁਰਮੀਤ ਸਿੰਘ ਦਾਦੂਵਾਲ, ਜਗਦੀਪ ਸਿੰਘ ਚੀਮਾ, ਗੁਰਜਤਿੰਦਰ ਸਿੰਘ ਤੇਜੀ ਗਿੱਲ, ਅਮਰਜੀਤ ਸਿੰਘ ਚਾਵਲਾ, ਤੇਜਾ ਸਿੰਘ ਕਮਾਲਪੁਰ, ਬਲਜੀਤ ਸਿੰਘ ਨੀਲਾਮਹਿਲ, ਹਰਭਾਗ ਸਿੰਘ ਸੈਣੀ ਦੇਸੂਮਾਜਰਾ, ਰਣਧੀਰ ਸਿੰਘ ਰੱਖਡ਼ਾ, ਰਣਜੀਤ ਸਿੰਘ ਗਿੱਲ ਖਰਡ਼, ਮੁਹੰਮਦ ਉਵੈਸ ਮਾਲੇਰਕੋਟਲਾ, ਰਮਨਦੀਪ ਸਿੰਘ ਭਰੋਵਾਲ, ਬਲਦੇਵ ਸਿੰਘ ਕੈਮਪੁਰ ਹਰਿਆਣਾ, ਸੰਤ ਸਿੰਘ ਕੰਧਾਰੀ ਅੰਬਾਲਾ ਹਰਿਆਣਾ, ਪਰਮਜੀਤ ਸਿੰਘ ਰਾਏਪੁਰ, ਹਰਦੇਵ ਸਿੰਘ ਸੇਹਕੇ, ਪ੍ਰੋ. ਮਨਜੀਤ ਸਿੰਘ ਜਲੰਧਰ, ਮਨਜੀਤ ਸਿੰਘ ਦਸੂਹਾ, ਵਿਜੈ ਕੁਮਾਰ ਦਾਨਵ, ਹਰਜੀਤ ਸਿੰਘ ਅਦਾਲਤੀਵਾਲਾ, ਰਾਜ ਕੁਮਾਰ ਅਤਿਕਾਏ, ਵੀਰ ਭਾਨ ਮਹਿਤਾ ਹਰਿਆਣਾ, ਅਮਰਜੀਤ ਸਿੰਘ ਮੰਗੀ ਜਗਾਧਰੀ ਹਰਿਆਣਾ, ਗੁਰਵਿੰਦਰ ਸਿੰਘ ਸ਼ਾਮਪੁਰਾ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਰਜਿੰਦਰ ਦੀਪਾ ਸੁਨਾਮ, ਰਣਜੀਤ ਸਿੰਘ ਕਾਹਲੋਂ ਕਰਤਾਰਪੁਰ, ਸੁਰਜੀਤ ਸਿੰਘ ਦੰਗਾਪੀਡ਼ਤ, ਕਮਲਜੀਤ ਸਿੰਘ ਭਾਟੀਆ ਜਲੰਧਰ, ਸੁਖਬੀਰ ਸਿੰਘ ਵਾਹਲਾ, ਸੁਖਵਿੰਦਰ ਸਿੰਘ ਬਰਾਡ਼, ਨਰਿੰਦਰ ਸਿੰਘ ਵਾਡ਼ਾ, ਟਿੱਕਾ ਯਸ਼ਵੀਰ ਚੰਦ ਰੋਪਡ਼, ਅਨਵਰ ਮਸੀਹ ਅੰਮ੍ਰਿਤਸਰ, ਪ੍ਰੇਮ ਕੁਮਾਰ ਵਲੈਚਾ ਅਤੇ ਅਜੈਬ ਸਿੰਘ ਜਖਵਾਲੀ ਦੇ ਨਾਂ ਸ਼ਾਮਲ ਹਨ।
 ਇਸੇ ਤਰ੍ਹਾਂ ਇਕ ਵੱਖਰੇ ਐਲਾਨ ’ਚ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐੱਮ.ਪੀ ਨੂੰ ਪਾਰਟੀ ਦੀ ਪੀ. ਏ. ਸੀ. ਦਾ ਮੈਂਬਰ ਬਣਾਇਆ ਗਿਆ ਹੈ।


Related News