IAS ਦੀਪਤੀ ਉਪਲ ਨੂੰ ਦਿੱਤਾ ਗਿਆ ਲੋਕਲ ਬਾਡੀ ਡਾਇਰੈਕਟਰ ਦਾ ਵਾਧੂ ਚਾਰਜ

Monday, Aug 19, 2024 - 10:53 PM (IST)

IAS ਦੀਪਤੀ ਉਪਲ ਨੂੰ ਦਿੱਤਾ ਗਿਆ ਲੋਕਲ ਬਾਡੀ ਡਾਇਰੈਕਟਰ ਦਾ ਵਾਧੂ ਚਾਰਜ

ਜੈਤੋ (ਰਘੁਨੰਦਨ ਪਰਾਸ਼ਰ): ਆਈਏਐਸ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਨੇ ਸੋਮਵਾਰ ਨੂੰ ਆਈਏਐਸ ਉਮਾ ਸ਼ੰਕਰ ਗੁਪਤਾ ਡਾਇਰੈਕਟਰ ਸਥਾਨਕ ਸਰਕਾਰਾਂ ਦਾ ਅਗਲੇ ਹੁਕਮਾਂ ਤੱਕ ਤਬਾਦਲਾ ਕਰਕੇ ਆਈਏਐਸ ਦੀਪਤੀ ਉਪਲ ਮੁੱਖ ਕਾਰਜਕਾਰੀ ਅਧਿਕਾਰੀ ਪੀਐਮਆਈਡੀਸੀ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਇਲਾਵਾ ਡਾਇਰੈਕਟਰ ਸਥਾਨਕ ਸਰਕਾਰ ਨਿਯੁਕਤ ਕੀਤਾ ਹੈ। ਦੀ ਖਾਲੀ ਪੋਸਟ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।


author

Inder Prajapati

Content Editor

Related News