ਪੰਜਾਬ ''ਚ 46 ਐੱਸ. ਐੱਮ. ਓ. ਅਫਸਰਾਂ ਦੇ ਤਬਾਦਲੇ
Tuesday, Oct 16, 2018 - 08:08 PM (IST)

ਚੰਡੀਗੜ੍ਹ— ਸੂਬਾ ਭਰ 'ਚ ਚੰਗੀਆਂ ਸਿਹਤ ਸੇਵਾਵਾ ਪ੍ਰਦਾਨ ਕਰਨ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ 46 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਦੀਆਂ ਤਾਇਨਾਤੀਆਂ/ਐਡਜਸਟਮੈਂਟਾਂ ਹੇਠਾਂ ਅਨੁਸਾਰ ਕੀਤੀਆਂ ਗਈਆਂ ਹਨ।