ਪੀ-6 ਨਾਲ ਬਿਨਾਂ ਆਪਰੇਸ਼ਨ ਬਵਾਸੀਰ ਦਾ ਆਯੁਰਵੈਦਿਕ ਇਲਾਜ ਸੰਭਵ : ਡਾ. ਚਾਵਲਾ
06/27/2020 4:17:55 PM

ਅੰਮ੍ਰਿਤਸਰ (ਖੰਨਾ) : ਪੀ-6 ਨਾਲ ਬਿਨਾਂ ਆਪਰੇਸ਼ਨ ਬਵਾਸੀਰ ਮਰੀਜ਼ਾਂ ਦਾ ਆਯੁਰਵੈਦਿਕ ਇਲਾਜ ਸੰਭਵ ਹੈ। ਪੀ-6 ਬਵਾਸੀਰ ਠੀਕ ਕਰਨ ਲਈ ਮੈਡੀਕਲ ਵਿਗਿਆਨ ਦੀ ਸਭ ਤੋਂ ਵਧੀਆਂ ਦਵਾਈ ਹੈ ਜੋ ਕਿ ਇਸ ਬੀਮਾਰੀ ਨੂੰ ਠੀਕ ਕਰਨ 'ਚ ਨਾਮਣਾ ਖੱਟ ਚੁੱਕੀ ਹੈ।
ਇਹ ਵੀ ਪੜ੍ਹੋਂ : ਵਿਦੇਸ਼ ਜਾਣ ਦਾ ਸੁਫ਼ਨਾ ਨਹੀਂ ਹੋਇਆ ਪੂਰਾ ਤਾਂ 19 ਸਾਲਾ ਲੜਕੀ ਨੇ ਚੁੱਕਿਆ ਇਹ ਕਦਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਹੈਲਥ ਕੇਅਰ ਦੇ ਐੱਮ.ਐੱਸ. (ਕੈਮਿਸਟਰੀ) ਐੱਸ.ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਪੀ-6 ਮਰਹਮ ਅਤੇ ਪੀ-6 ਕੈਪਸੂਲ ਨੂੰ ਕੀਮਤੀ ਜੜ੍ਹੀਆਂ ਬੂਟੀਆਂ ਨਾਲ ਤਿਆਰ ਕੀਤਾ ਗਿਆ ਹੈ, ਜੋ ਲੰਮੇ ਸਮੇਂ ਤੋਂ ਕਬਜ਼ ਤੇ ਬਵਾਸੀਰ ਨਾਲ ਪੀੜਤ ਮਰੀਜ਼ਾਂ ਨੂੰ ਠੀਕ ਕਰਨ ਲਈ ਚੰਗਾ ਵਿਕਲਪ ਹੈ ਤੇ ਇਸ ਬੀਮਾਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ। ਇਹ ਦਵਾਈ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਇਸ ਦੀ ਦੇਸ਼ ਦੇ ਹਰ ਕੋਨੇ 'ਚ ਭਾਰੀ ਮੰਗ ਹੈ। ਉਨ੍ਹਾਂ ਦੱਸਿਆ ਕਿ ਇਸ 'ਚ ਕੋਈ ਬੈਕਟੀਰੀਆਂ, ਉਲੀਮਾਰ, ਖਮੀਰ ਨਹੀਂ ਹੈ। ਪੀ-6 ਮਰਹਮ ਅਤੇ ਪੀ-6 ਕੈਪਸੂਲ ਤੋਂ ਲੱਖਾਂ ਮਰੀਜ਼ ਲਾਭ ਪ੍ਰਾਪਤ ਕਰ ਚੁੱਕੇ ਹਨ ਤੇ ਕਰ ਰਹੇ ਹਨ। ਇਸ ਦਾ ਅਸਰ ਪਹਿਲੇ ਹੀ ਦਿਨ ਤੋਂ ਸ਼ੁਰੂ ਹੋ ਜਾਂਦਾ, ਜੋ ਇੰਨਫੈਕਸ਼ਨ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਬਵਾਸੀਰ ਦੇ ਜ਼ਖਮਾਂ ਨੂੰ ਜਲਦੀ ਠੀਕ ਕਰਦਾ ਹੈ।
ਇਹ ਵੀ ਪੜ੍ਹੋਂ : ਮਾਮਲਾ ਕੈਰੋਂ 'ਚ ਹੋਏ 5 ਕਤਲਾਂ ਦਾ, ਘਟਨਾ ਨੂੰ ਅੱਖੀਂ ਵੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ