ਕੇਰਲਾ ਤੋਂ 3000 ਕਿਲੋਮੀਟਰ ਸਫ਼ਰ ਤੈਅ ਕਰ ਕੇ ਸਾਈਕਲਾਂ ਰਾਹੀਂ 6 ਮੈਂਬਰੀ ਟੀਮ ਬਿਆਸ ਪੁੱਜੀ

Thursday, Oct 24, 2024 - 11:43 AM (IST)

ਕੇਰਲਾ ਤੋਂ 3000 ਕਿਲੋਮੀਟਰ ਸਫ਼ਰ ਤੈਅ ਕਰ ਕੇ ਸਾਈਕਲਾਂ ਰਾਹੀਂ 6 ਮੈਂਬਰੀ ਟੀਮ ਬਿਆਸ ਪੁੱਜੀ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਕਸਬਾ ਬਿਆਸ ਵਿਖੇ ਕੇਰਲਾ ਤੋਂ 3000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਾਈਕਲਾਂ ਰਾਹੀਂ 6 ਮੈਂਬਰੀ ਟੀਮ ਮਾਝੇ ਦੀ ਧਰਤੀ ਦੀ ਸ਼ੁਰੂਆਤ ਕਸਬਾ ਬਿਆਸ ਵਿਖੇ ਪੁੱਜੀ।

ਇਹ ਵੀ ਪੜ੍ਹੋ-  ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ

6 ਮੈਂਬਰੀ ਟੀਮ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਦੇਸ਼ ਵਿਚ ਹੋਣ ਵਾਲੀ ਸੰਭਾਵੀ ਤੀਸਰੀ ਵਰਲਡ ਵਾਰ ਨੂੰ ਮੁੱਖ ਰੱਖਦਿਆਂ ਕਿਹਾ ਕਿ ਇਹ ਵਰਲਡ ਵਾਰ ਦੇਸ਼ ਵਿਚ ਨਾ ਵਾਪਰੇ ਅਤੇ ਦੇਸ਼ ਵਿਚ ਸ਼ਾਂਤੀ ਬਣੀ ਰਹੇ। ਇਸ ਦੌਰਾਨ ਕਸਬਾ ਬਿਆਸ ਅਤੇ ਰਈਆ ਪੁੱਜਣ ’ਤੇ ਅਹਿਮਦੀਆ ਜਮਾਤ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News