ਵਿਧਾਇਕ ਡਾਬਰ ਵਲੋਂ ਈਸਾ ਨਗਰੀ ’ਚ ਲੱਗੇ ਨਵੇਂ ਟਿਊਬਵੈੱਲ ਦਾ ਉਦਘਾਟਨ

Monday, Dec 03, 2018 - 11:08 AM (IST)

ਵਿਧਾਇਕ ਡਾਬਰ ਵਲੋਂ ਈਸਾ ਨਗਰੀ ’ਚ ਲੱਗੇ ਨਵੇਂ ਟਿਊਬਵੈੱਲ ਦਾ ਉਦਘਾਟਨ

ਲੁਧਿਆਣਾ (ਰਿੰਕੂ)- ਹਲਕਾ ਸੈਂਟਰਲ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਡਾਬਰ ਨੇ ਐਤਵਾਰ ਨੂੰ ਈਸਾ ਨਗਰੀ ’ਚ 15 ਲੱਖ ਦੀ ਲਾਗਤ ਨਾਲ ਲੱਗੇ 25 ਐੱਚ. ਪੀ. ਦੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਡਾਬਰ ਨੇ ਕਿਹਾ ਕਿ ਇਸ ਨਾਲ ਹਲਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਅਿਾ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਹਲਕੇ ਦਾ ਵਿਕਾਸ ਕਰਨਾ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਇਸ ਮੌਕੇ ਅਰੁਣ ਹੈਨਰੀ, ਰਮਨ ਮਸੀਹ, ਸੁਰਿੰਦਰ ਮਸੀਹ, ਜੈਰਿਆ ਵਿਲਸਨ, ਪ੍ਰੇਮ ਕੁਮਾਰ, ਵਰੁਣ ਹੈਨਰੀ, ਆਸ਼ੀਸ਼, ਇਕਬਾਲ ਚਾਹਲ, ਦੀਪਕ ਤੇ ਰਾਜਨ ਮਸੀਹ ਆਦਿ ਮੌਜੂਦ ਰਹੇ।


Related News