ਤਿਲ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/23/2017 5:48:18 PM

ਨਵੀਂ ਦਿੱਲੀ— ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ ਪਰ ਬਹੁਤ ਜ਼ਿਆਦਾ ਤਿਲ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੀ ਜਗ੍ਹਾ ਘੱਟ ਕਰ ਦਿੰਦੇ ਹਨ। ਚਿਹਰੇ 'ਤੇ ਜ਼ਿਆਦਾ ਤਿਲ ਹੋਣ ਕਾਰਨ ਲੜਕੀਆਂ ਬਹੁਤ ਹੀ ਪਰੇਸ਼ਾਨ ਰਹਿੰਦੀਆਂ ਹਨ ਅਤੇ ਇਸ ਨੂੰ ਹਟਾਉਣ ਲਈ ਬਹੁਤ ਸਾਰੇ ਨੁਸਖਿਆਂ ਦੀ ਵਰਤੋਂ ਕਰਦੀਆਂ ਹਨ।
ਜੇਕਰ ਤੁਸੀਂ ਚਾਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਤਿਲਾਂ ਨੂੰ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖੇ ਦੱਸਾਂਗੇ, ਜਿਸ ਨੂੰ ਵਰਤ ਕੇ ਤੁਸੀਂ ਚਿਹਰੇ 'ਤੇ ਮੌਜੂਦ ਤਿਲਾਂ ਨੂੰ ਹਟਾ ਸਕਦੇ ਹੋ।
1. ਅਨਾਨਾਸ
ਅਨਾਨਾਸ 'ਚ ਐਸੀਡਿਕ ਗੁਣ ਪਾਏ ਜਾਂਦੇ ਹਨ। ਤਿਲ ਹਟਾਉਣ ਲਈ ਰੋਜ਼ ਅਨਾਨਾਸ ਦੇ ਜੂਸ ਨੂੰ ਦਿਨ 'ਚ 2-3 ਵਾਰ ਚਿਹਰੇ 'ਤੇ ਲਗਾਓ।
2. ਕੱਚਾ ਆਲੂ
ਕੱਚੇ ਆਲੂ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ। ਤਿਲ ਹਟਾਉਣ ਲਈ ਕੱਚੇ ਆਲੂ ਨੂੰ ਚਿਹਰੇ 'ਤੇ ਰਗੜੋ। ਤੁਸੀਂ ਚਾਹੋ ਤਾਂ ਇਸ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ।
3. ਸੇਬ ਦਾ ਸਿਰਕਾ
ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ 'ਤੇ ਮਸਾਜ਼ ਕਰੋ। ਸਵੇਰੇ ਚਿਹਰਾ ਧੋ ਲਓ। ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।
4. ਸੇਬ ਦਾ ਸਿਰਕਾ
ਤਿਲ ਹਟਾਉਣ ਲਈ ਰਾਤ ਨੂੰ ਸੇਬ ਦੇ ਸਿਰਕੇ ਨਾਲ ਚਿਹਰੇ 'ਤੇ ਮਸਾਜ਼ ਕਰੋ। ਸਵੇਰੇ ਚਿਹਰਾ ਧੋ ਲਓ। ਕੁਝ ਦਿਨਾਂ ਤੱਕ ਤਿਲ ਹਲਕੇ ਪੈ ਜਾਣਗੇ।ਲ ਿਚਹਿ


Related News